Your personal Tumblr journey starts here
Never seen a night so calm,
I look at you. Your tears fall in silence.
Your gaze goes through my heart like a long needle. I reminisce the beginnings;
We hurt each other, with no words.
We can still hear the fireflies.
•••
ਐਨੀ ਸਕੂਨ ਭਰੀ ਰਾਤ ਕਦੇ ਨਹੀਂ ਵੇਖੀ ।
ਮੈਂ ਤੈਨੂੰ ਵੇਖਦਾ ਹਾਂ। ਤੇਰੇ ਹੰਝੂ ਚੁੱਪ-ਚੁਪੀਤੇ ਡਿੱਗਦੇ ਨੇ ।
ਤੇਰੀ ਨਿਗਾਹ ਮੇਰੇ ਦਿਲ ਥਾਣੀਂ ਇੱਕ ਲੰਬੀ ਸੁਈ ਵਾਂਗੂੰ ਲ਼ੰਘਦੀ ਐ;
ਮੈਂ ਸ਼ੁਰੂਆਤੀ ਦਿਨਾਂ ਦੇ ਖਿਆਲਾਂ ‘ਚ ਖ਼ੋ ਜਾਂਦਾ ਹਾਂ।
ਆਪਾਂ ਦੋਵੇਂ ਇੱਕ ਦੂਜੇ ਨੂੰ ਖ਼ਾਮੋਸ਼ ਰਹਿਕੇ ਜ਼ਖ਼ਮੀ ਕਰਦੇ ਹਾਂ ।
ਪਿੱਛੇ ਹਜੇ ਵੀ ਜੁਗਨੂੰ ਸੁਣਾਈ ਦੇ ਰਹੇ ਨੇ ।